Viral Video: ਮਾਂ ਦੀ Compaint ਲੈਕੇ Police Station ਜਾ ਪਹੁੰਚਿਆ ਬੱਚਾ, ਕਿਹਾ `ਮਾਂ ਕਰਦੀ ਹੈ Chocolate ਦੀ ਚੋਰੀ, Jail Main Dal ਦੋ`
Oct 18, 2022, 16:26 PM IST
Viral Video: ਸੋਸ਼ਲ ਮੀਡਿਆ ਤੇ ਇਕ 3 ਸਾਲ ਦੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਥੇ ਛੋਟਾ ਬੱਚਾ ਆਪਣੀ ਮਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਠਾਣੇ ਗਿਆ, ਕਿਹਾ ਮਾਂ ਨੇ ਚੋਰੀ ਕੀਤੀ ਚਾਕਲੇਟ, ਜੇਲ 'ਚ ਪਾ ਦੋ ,ਅੱਗੇ ਕੀ ਹੋਇਆ ਵੀਡੀਓ ਦੇਖੋ ਤੇ ਜਾਣੋ..