Sheru weds Sweety: ਬੈਂਡ ਬਾਜਾ ਬਾਰਾਤ ਲੈਕੇ ਕੁੱਤਾ (ਸ਼ੇਰੂ) ਪਹੁੰਚਿਆ ਕੁੱਤਿਆ(ਸਵੀਟੀ) ਨੂੰ ਵਿਆਹੁਣ , ਹਲਦੀ-ਮਹਿੰਦੀ ਦੀ ਰਸਮ ਤੋਂ ਬਾਅਦ ਹੋਇਆਂ ਲਾਵਾਂ , ਵੇਖੋ ਅਨੋਖਾ ਵਿਆਹ
Nov 14, 2022, 19:10 PM IST
Sheru weds Sweety: ਤੁਸੀ ਸਾਰਿਆਂ ਨੇ ਲਾੜਾ-ਲਾੜੀ ਦੇ ਵਿਆਹ ਬਾਰੇ ਤੇ ਵਿਆਹ ਦੀਆਂ ਰਸਮਾਂ ਬਾਰੇ ਸੁਣਿਆ ਤੇ ਯਕੀਨਨ ਵੇਖਿਆ ਵੀ ਹੋਣਾ ਪਰ ਇਸ ਵੀਡੀਓ 'ਚ ਤੁਸੀ ਦੇਖ ਸਕੋਂਗੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਹੋਏ ਇੱਕ ਅਨੋਖਾ ਵਿਆਹ ਬਾਰੇ। ਇਸ ਵਿਆਹ ਵਿੱਚ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਸਨ ਪਰ ਇਹ ਰਸਮਾਂ ਕੁੱਤੇ ਅਤੇ ਕੁੱਤੀ ਦੇ ਵਿਆਹ ਲਈ ਸਨ, ਜਿਸ ਵਿੱਚ ਨਾ ਸਿਰਫ਼ ਪੂਰਾ ਇਲਾਕਾ ਸਗੋਂ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੱਕ ਦੇ ਲੋਕੀ ਪਹੁੰਚੇ ਸਨ। ਇਸ ਵਿਆਹ ਲਈ ਇੱਕ ਮੰਡਪ ਵੀ ਤਿਆਰ ਕੀਤਾ ਗਿਆ ਸੀ ਅਤੇ ਪੰਡਿਤ ਜੀ ਨੂੰ ਲਾਵਾਂ ਲਈ ਵੀ ਬੁਲਾਇਆ ਗਿਆ ਸੀ। ਇਸ ਵਿਆਹ ਲਈ 100 ਤੋਂ ਵੱਧ ਲੋਕਾਂ ਨੂੰ ਕਾਰਡ ਵੀ ਭੇਜੇ ਗਏ ਸਨ। ਵੀਡੀਓ 'ਚ ਇਹ ਅਨੋਖਾ ਵਿਆਹ..