Viral Video: ਕੀ ਤੁਸੀਂ ਕਦੇ ਰੇਲਵੇ ਸਟੇਸ਼ਨ ਦੀ ਤਰ੍ਹਾਂ ਜਹਾਜ਼ `ਤੇ ਮਾਲ ਵੇਚਣ ਵਾਲੇ ਆਵਾਜ਼ਾਂ ਲਾਉਂਦੇ ਨੂੰ ਦੇਖਿਆ ਹੈ?
Sep 27, 2022, 17:39 PM IST
Viral Video: ਇਸ ਵਾਇਰਲ ਵੀਡੀਓ ਵਿਚ ਇਕ ਵਿਅਕਤੀ ਉੱਡਦੇ ਜਹਾਜ਼ ਦੇ ਅੰਦਰ ਸਾਮਾਨ ਵੇਚਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਇਕ ਮਿੰਟ ਲਈ ਵੀ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੋਗੇ।