Kim Kardashian Viral Video: Kim Kardashian ਨੇ ਪਾਈ ਅਜਿਹੀ ਡ੍ਰੇਸ ਕਿ ਪੌੜੀਆਂ ਚੜਨ ਲਈ ਮਾਰਨੀਆਂ ਪਈਆਂ ਛਲਾਂਗਾਂ
Sep 28, 2022, 17:26 PM IST
Kim Kardashian Viral Video: ਇਸ ਵੀਡੀਓ ਵਿਚ ਹਾਲ ਹੀ 'ਚ ਅਦਾਕਾਰਾ Kim Kardashian ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ , ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਨੇਤਰੀ ਨੇ ਸਿਲਵਰ ਕਲਰ ਦੀ ਟਾਈਟ ਡਰੈੱਸ ਪਾਈ ਹੋਈ ਹੈ। ਕਿਮ ਨੂੰ ਡਰੈੱਸ ਕਾਰਨ ਚੱਲਣ 'ਚ ਕਾਫੀ ਪਰੇਸ਼ਾਨੀ ਹੋ ਰਹੀ ਸੀ ਜਿਦੇ ਕਰਕੇ ਅਦਾਕਾਰਾ ਰੇਲਿੰਗ ਦਾ ਸਹਾਰਾ ਲੈ ਕੇ, ਉਹ ਛਾਲ ਮਾਰ ਕੇ ਪੌੜੀਆਂ ਚੜ੍ਹਦੀ ਹੈ।