ਲਾਈਵ ਮੈਚ ਦੌਰਾਨ ਪਤੀ ਨੇ ਕੀਤਾ ਪਤਨੀ ਦਾ ਮੇਕਅੱਪ, ਵੇਖਣ ਵਾਲੇ ਕਹਿਣ ਲੱਗ ਗਏ ` Husband of the Year`

Sat, 17 Dec 2022-7:13 pm,

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪਤੀ ਆਪਣੀ ਪਤਨੀ ਦੇ ਮੇਕਅੱਪ ਕਰਨ 'ਚ ਮਦਦ ਕਰ ਰਿਹਾ ਸੀ ਤੇ ਕੈਪਸ਼ਨ 'ਚ ਲਿੱਖਿਆ ' Husband of the Year' । ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਇਕ ਸਟੇਡੀਅਮ 'ਚ ਲਾਈਵ ਮੈਚ ਦੌਰਾਨ ਆਪਣੀ ਪਤਨੀ ਨਾਲ ਬੈਠੇ ਹਨ ਅਤੇ ਉਨ੍ਹਾਂ ਦੀ ਪਤਨੀ ਮੇਕਅੱਪ ਕਰ ਰਹੀ ਹੈ।

More videos

By continuing to use the site, you agree to the use of cookies. You can find out more by Tapping this link