ਸੜ੍ਹਦੇ ਰਾਵਣ ਦੇ ਥੱਲੇ ਜਾ ਬੈਠਿਆ ਸ਼ਰਾਬ `ਚ ਧੁੱਤ ਨੌਜਵਾਨ, ਪੁਲੀਸ ਮੁਲਾਜ਼ਮਾਂ ਨੇ ਫੜ - ਘਸੀਟ ਕੇ ਬਚਾਈ ਜਾਨ...
Oct 06, 2022, 15:52 PM IST
ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਦੁਸਹਿਰੇ ਮੌਕੇ ਤੇ ਇਕ ਸ਼ਰਾਬ 'ਚ ਧੁੱਤ ਨੌਜਵਾਨ ਰਾਵਣ ਦੇ ਹੇਠਾਂ ਬੈਠ ਗਿਆ। ਖੁਸ਼ਕਿਸਮਤੀ ਨਾਲ ਆਸਪਾਸ ਖੜ੍ਹੇ ਨਗਰ ਕੌਂਸਲ ਦੇ ਮੁਲਾਜ਼ਮਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਘਸੀਟ ਕੇ ਲੈਕੇ ਗਏ..