Viral Video: ਮੁੰਬਈ ਲੋਕਲ ਟਰੇਨ `ਚ Seat ਨੂੰ ਲੈ ਕੇ ਦੋ ਮਹਿਲਾ ਯਾਤਰੀਆਂ ਵਿਚਾਲੇ ਹੋਈ ਲੜਾਈ, ਵੀਡੀਓ ਹੋਇਆ Viral....
Oct 07, 2022, 16:13 PM IST
Viral Video: ਸੋਸ਼ਲ ਮੀਡਿਆ ਤੇ ਇਕ ਵੀਡੀਓ ਤੇਜੀ ਨਾਲ viral ਹੋਰਿਆ ਹੈ ਜਿਸਦੇ ਵਿਚ ਮੁੰਬਈ ਲੋਕਲ ਟਰੇਨ 'ਚ Seat ਨੂੰ ਲੈ ਕੇ ਦੋ ਮਹਿਲਾ ਯਾਤਰੀਆਂ ਵਿਚਾਲੇ ਲੜਾਈ ਹੋ ਗਈ ..