ਹਾਈਵੇਅ `ਤੇ ਨੌਜਵਾਨਾਂ ਦੀ ਹੁੱਲੜਬਾਜ਼ੀ , ਨਾ ਹੈਲਮੇਟ ਦੂਜਾ ਟ੍ਰਿਪਲੀ ਤੀਜਾ ਪਟਾਕੇ ਮਾਰਦੇ ਜਾ ਰਹੇ ਨੇ ਮੁੰਡੇ
Aug 13, 2023, 15:13 PM IST
Viral video: ਨਵਾਂਸ਼ਹਿਰ ਦੇ ਨਜ਼ਦੀਕੀ ਕਸਬਾ ਖਟਕੜ ਕਲਾ 'ਚ ਬੁਲਟ ਸਵਾਰ ਨੌਜਵਾਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ। ਇੱਕ ਮੋਟਰਸਾਈਕਲ ਉਪਰ ਸਵਾਰ ਹੋ ਕੇ ਬਿਨਾਂ ਹੈਲਮੇਟ ਦਾ ਨੌਜਵਾਨ ਬੇਖੌਫ ਪਟਾਕੇ ਵਜਾ ਰਹੇ ਸਨ।