ਵਿਆਹ `ਚ ਕੁੜੀਆਂ ਦੀ ਵਿਦਾਈ ਜ਼ਰੂਰ ਦੇਖੀ ਹੋਵੇਗੀ ਪਰ ਕਦੇ ਮੁੰਡੇ ਦੀ ਵਿਦਾਈ ਦੇਖੀ ਹੈ?
Viral Video of newlywed couple's marriage: ਵਿਆਹ 'ਚ ਕੁੜੀਆਂ ਦੀ ਵਿਦਾਈ ਬਹੁਤ ਆਮ ਹੈ ਅਤੇ ਹਰ ਕਿਸੇ ਨੇ ਆਪਣੀ ਜ਼ਿੰਦਗੀ 'ਚ ਲਾੜੀ ਦੀ ਵਿਦਾਈ ਜ਼ਰੂਰ ਦੇਖੀ ਹੋਵੇਗੀ ਪਰ ਮੁੰਡੇ ਦੀ ਵਿਦਾਈ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਦੀ ਹੈ।
ਅਜਿਹੇ 'ਚ ਇੱਕ newlywed couple ਦੀ marriage ਦੀ ਇੱਕ video ਤੇਜ਼ੀ ਨਾਲ viral ਹੋ ਰਹੀ ਹੈ ਜਿਸ ਵਿੱਚ ਲਾੜਾ ਆਪਣੇ ਦੋਸਤਾਂ ਨਾਲ ਗਲੇ ਮਿਲ ਰਿਹਾ ਹੈ ਅਤੇ ਉਸਦੀ ਲਾੜੀ ਹੱਸਦੇ ਹੋਏ ਉਸ ਨੂੰ ਲੈ ਕੇ ਜਾ ਰਹੀ ਹੈ।