Viral Video: ਕਰਜ਼ਾ ਨਾ ਮੋੜਨ `ਤੇ ਗੈਂਗਸਟਰਾਂ ਦਾ ਆਤੰਕ, ਨੌਜਵਾਨ ਨੂੰ Scooter ਨਾਲ ਰੱਸੀ ਬੰਨ੍ਹ ਕੇ ਭਜਾਇਆ
Oct 18, 2022, 20:39 PM IST
Viral Video: ਸੋਸ਼ਲ ਮੀਡਿਆ ਤੇ ਓਡੀਸ਼ਾ ਦੇ Cuttack ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਉਧਾਰ ਲਏ ਪੈਸੇ ਨਾ ਮੋੜ ਸਕਿਆ ਤਾਂ ਗੁੰਡਿਆਂ ਨੇ ਉਸ ਨੂੰ ਰੱਸੀ ਨਾਲ ਸਕੂਟਰ ਨਾਲ ਬੰਨ੍ਹ ਦਿੱਤਾ ਅਤੇ ਦੂਰ ਤੱਕ ਭਜਾਂਦੇ ਰਹੇ । ਇਸ ਘਟਨਾ ਦੀ ਵੀਡੀਓ ਦਿਲ ਦਹਿਲਾ ਦੇਣ ਵਾਲੀ ਹੈ..