Retired ਨੇਵੀ ਅਫਸਰ ਨੇ ਗਾਣਾ ਗਾ ਆਪਣੀ ਆਵਾਜ਼ ਨਾਲ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਰਿਆ ਵਾਇਰਲ..
Nov 15, 2022, 19:26 PM IST
ਸੋਸ਼ਲ ਮੀਡਿਆ ਤੇ Retired ਨੇਵੀ ਅਫਸਰ ਗਿਰੀਸ਼ ਲੂਥਰਾ ਨੇ ਗਾਣੇ ਤੇ ਇੰਨੀ ਸੋਹਣੀ ਆਵਾਜ਼ 'ਚ ਗਾਣਾ ਗਾਂਦੇ ਹੋਏ ਜਿੱਤਿਆ ਲੋਕਾਂ ਦਾ ਦਿਲ। ਹਾਲਾਂਕਿ, ਇਹ ਗਾਇਕੀ ਦਾ ਵੀਡੀਓ ਪੁਰਾਣਾ ਹੈ ਪਰ ਹੁਣ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।