Monkey Funny Video: ਲੜਕੀ ਦੇ ਨਾਲ ਬਾਂਦਰ ਦੀ ਇਹ `ਹਰਕਤ` ਵੇਖ ਕੇ ਨਹੀਂ ਰੋਕ ਪਾਓਗੇ ਹਾਸਾ, ਵੇਖੋ ਵਾਇਰਲ ਵੀਡੀਓ

रिया बावा Dec 16, 2023, 12:52 PM IST

Monkey Funny Video: ਅਕਸਰ ਸੋਸ਼ਲ ਮੀਡੀਆ ਉੱਤੇ ਅਵਾਰਾ ਕੁੱਤਿਆਂ, ਬਿੱਲੀਆਂ ਜਾਂ ਬਾਂਦਰਾਂ ਨੂੰ ਭੋਜਨ ਦੇਣ ਦੀਆਂ ਵੀਡੀਓ ਵਾਇਰਲ ਹੁੰਦੀ ਰਹਿੰਦੀਆਂ ਹਨ। ਹਾਲ ਹੀ ਵਿੱਚ ਬਾਂਦਰਾਂ ਦੇ ਇੱਕ ਸਮੂਹ ਦੀ ਇੱਕ ਵੀਜਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਔਰਤ ਦੁਆਰਾ ਦਿੱਤੇ ਭੋਜਨ ਨੂੰ ਬਾਂਦਰਾਂ ਨੇ ਸੁੰਘਿਆ ਅਤੇ ਇਸਨੂੰ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਸ ਮਜ਼ਾਕੀਆ ਘਟਨਾ ਦਾ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਅਤੇ ਇਸ ਨੂੰ 'ਗਜਬ ਦਾ ਅਪਮਾਨ' (Have u faced such kind of cutest insult) ਵੀ ਕਿਹਾ।

More videos

By continuing to use the site, you agree to the use of cookies. You can find out more by Tapping this link