ਮੈਟਰੋ `ਚ ਮੰਜੁਲਿਕਾ ਬਣ ਕੇ ਘੁੰਮਣ ਲੱਗੀ ਇਹ ਕੁੜੀ, ਫਿਰ ਕੀਤੀ ਅਜਿਹੀ ... ਹਰਕਤ, ਵੀਡੀਓ ਵਾਇਰਲ
Manjulika in Greater Noida Metro: ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਕੁਝ ਲੋਕ ਅਜਿਹੇ ਹੱਥ ਕੰਡੇ ਅਪਣਾਉਂਦੇ ਹਨ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਹਾਲ ਹੀ 'ਚ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਇਹ ਵੀਡੀਓ ਨੋਇਡਾ ਮੈਟਰੋ ਦੇ ਅੰਦਰ ਦਾ ਹੈ ਜਿਸ ਵਿਚ ਇੱਕ ਕੁੜੀ ਨੇ ਫਿਲਮ ਭੂਲ ਭੁਲਈਆ 'Bhool Bhulaiyaa ' ਦੀ ਮੰਜੁਲਿਕਾ ਵਰਗਾ ਪੋਸ਼ਾਕ ਪਾਇਆ ਹੋਇਆ ਹੈ।