Viral Video: ਕੁੜੀ ਨੇ ਸੁਫ਼ਨੇ `ਚ ਵੇਖੀ ਭਗਵਾਨ ਕ੍ਰਿਸ਼ਨ ਦੀ ਮੂਰਤੀ, ਜਦੋਂ ਖੁਦਾਈ ਹੋਈ ਉਸੇ ਥਾਂ ਤੋਂ ਨਿਕਲੀ ਮੂਰਤੀ, ਵੀਡੀਓ
Viral Video: ਕੁੜੀ ਨੇ ਸੁਫ਼ਨੇ 'ਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਵੇਖੀ ਸੀ। ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਦੋਂ ਖੁਦਾਈ ਹੋਈ ਉਸੇ ਥਾਂ ਤੋਂ ਮੂਰਤੀ ਨਿਕਲੀ ਹੈ। ਹਾਲ ਹੀ ਇਹ ਵੀਡੀਓ ਸੋਸ਼ਲ ਮੀਡੀਓ ਉੱਤੇ ਖੂਬ ਵਾਇਰਲ ਹੋ ਰਹੀ ਹੈ। ਲੋਕ ਇਸ ਲੜਕੀ ਨੂੰ ਦੂਰੋ ਦੂਰੋ ਜੇਖਣ ਆ ਰਹੇ ਹਨ।, ਵੇਖੋ ਵੀਡੀਓ ਵਿੱਚ ਇਸ ਲੜਕੀ ਬਾਰੇ...