Virat Kohli ਦੇ ਚੀਨੀ ਫੈਨ ਨੇ ਹਿੰਦੀ `ਚ ਟੀਮ India ਨੂੰ ਕੀਤਾ Cheers , ਲਾਏ ਭਾਰਤ ਮਾਤਾ ਦੀ Jai ਦੇ ਨਾਅਰੇ ...
Nov 02, 2022, 23:16 PM IST
ਸੋਸ਼ਲ ਮੀਡਿਆ ਤੇ ਵਿਰਾਟ ਕੋਹਲੀ ਦੇ ਇੱਕ ਚੀਨੀ ਫੈਨ ਦੀ ਵੀਡੀਓ ਵਾਇਰਲ ਹੋ ਰਹੀ ਜਿਸਦੇ ਵਿੱਚ ਉਹ ਮੁੰਡਾ ਆਪਣੇ ਬਾਰੇ ਗੱਲਾਂ ਦੱਸਦਾ ਨਜ਼ਰ ਆ ਰਿਹਾ ਹੈ। ਗੱਲਾਂ - ਗੱਲਾਂ ਚ ਉਹ ਵਿਰਾਟ ਕੋਸ਼ਲੀ ਦੇ ਫੈਨ ਹੋਣ ਦਾ ਵੀ ਜ਼ਿਕਰ ਕਰਦਾ ਹੈ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ launda ਵੀ ਵਿੱਖ ਰਿਹਾ ਹੈ..