Wamiqa Gabbi Video: ਅਦਾਕਾਰਾ ਵਾਮਿਕਾ ਗੱਬੀ ਨੇ ਬਲੈਕ ਆਊਟਫਿਟ ਵਿੱਚ ਦਿੱਤੇ ਕਾਤਿਲਾਨਾ ਪੋਜ਼, ਲੁੱਕ ਦੇਖ ਫੈਨਸ ਹੈਰਾਨ
Wamiqa Gabbi Video: ਮਸ਼ਹੂਰ ਅਦਾਕਾਰਾ ਵਾਮਿਕਾ ਗੱਬੀ ਅਕਸਰ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਵਾਮਿਕਾ ਗੱਬੀ ਦਾ ਇੱਕ ਵੀਜੀਓ ਸਾਹਮਣੇਆਇਆ ਹੈ ਜਿਸ ਵਿੱਚ ਉਸਦਾ ਲੁਕ ਬੇਹੱਦ ਹੀ ਖੂਬਸੂਰਤ ਲੱਗ ਰਿਹਾ ਹੈ। ਇਸ ਦੌਰਾਨ ਵਾਮਿਕਾ ਗੱਬੀ ਨੇ ਬਲੈਕ ਰੰਗ ਦੀ ਸ਼ਰਟ ਅਤੇ ਬਲੂ ਰੰਗ ਦੀ ਸਕ੍ਰਟ (skirt)ਪਾਈ ਹੋਈ ਹੈ ਜਿਸ ਵਿੱਚ ਬੇਹੱਦ ਹੌਟ ਲੱਗ ਰਹੀ ਹੈ। ਵੇਖੋ ਵੀਡੀਓ...