Wamiqa Gabbi News: Wamiqa Gabbi ਦਾ ਇਹ ਫੋਟੋਸ਼ੂਟ ਬਣਾ ਦੇਗਾ ਦੀਵਾਨਾ, ਬਲੈਕ ਡ੍ਰੇਸ ਚ ਕਿੱਤਾ ਖੁਦ ਨੂੰ Flaunt...
Sep 03, 2022, 20:52 PM IST
Wamiqa Gabbi News: ਵਾਮਿਕਾ ਗੱਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣਾ ਬ੍ਲੈਕ ਡ੍ਰੇਸ 'ਚ ਲੇਟੈਸਟ ਫੋਟੋਸ਼ੂਟ ਸਾਂਝਾ ਕੀਤਾ ਜੋ ਉਹਨਾਂ ਦੇ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ।