Wamiqa Gabbi Latest Video: ਵਾਮਿਕਾ ਗੱਬੀ ਹਿੱਲ ਸਟੇਸ਼ਨ `ਤੇ ਬਰਫ ਨਾਲ ਮਸਤੀ ਕਰਦੀ ਆਈ ਨਜ਼ਰ, ਦੇਖੋ ਪੂਰੀ ਵੀਡੀਓ
ਅਦਾਕਾਰਾ ਵਾਮਿਕਾ ਗੱਬੀ ਨੇ ਬਾਲੀਵੁੱਡ ਵਿੱਚ ਬਹੁਤ ਘੱਟ ਸਮੇਂ ਵਿੱਚ ਵੱਡਾ ਨਾਮ ਬਣਾ ਲਿਆ ਹੈ। ਅਦਾਕਾਰਾ ਨੇ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਹਾਲ ਵਿੱਚ ਵਾਮਿਕਾ ਦਾ ਖੂਬਸੂਰਤ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਉਹ ਹਿੱਲ ਸਟੇਸ਼ਨ ਉਪਰ ਬਰਫ ਨਾਲ ਮਸਤੀ ਕਰ ਰਹੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।