ਪੰਜਾਬੀ ਗਾਇਕ ਤੇ ਅਦਾਕਾਰ Ninja ਨੇ ਸਾਂਝਾ ਕੀਤੀ ਆਪਣੇ ਪੁੱਤ Nishaan ਦੀ ਪਿਆਰੀ ਵੀਡੀਓ, ਫੈਨਜ਼ ਨੇ ਕਿਹਾ ਬਹੁਤ..

Wed, 28 Dec 2022-11:52 pm,

ਪੰਜਾਬੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ, ਨਿੰਜਾ ਜੋ ਆਪਣੇ ਬੈਕ-ਟੂ-ਬੈਕ ਹਿੱਟ ਗੀਤਾਂ ਲਈ ਮਸ਼ਹੂਰ ਹਨ ਉਨ੍ਹਾਂ ਨੇ ਘਰ 10 ਅਕਤੂਬਰ ਨੂੰ ਇਕ ਛੋਟੇ ਕਾਕੇ ਨੇ ਜਨਮ ਲਿਆ ਸੀ। ਨਿੰਜਾ ਨੇ ਆਪਣੇ ਬੇਟੇ ਦਾ ਨਾਮ ਨਿਸ਼ਾਨ ਰੱਖਿਆ ਹੋਇਆ ਹੈ ਤੇ ਉਹ ਅਕਸਰ ਪੁੱਤ ਦੀਆਂ ਵੀਡਿਓਜ਼ ਤੇ ਫੋਟੋਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕਰਦੇ ਹੋਏ ਦਿੱਖਦੇ ਹਨ।

More videos

By continuing to use the site, you agree to the use of cookies. You can find out more by Tapping this link