BTS ਦਾ ਇੰਡੀਅਨ version..
Nov 19, 2022, 20:26 PM IST
ਦੱਖਣੀ ਕੋਰੀਆਈ Boys ਬੈਂਡ BTS ਦੀ ਦੁਨੀਆ ਭਰ ਵਿੱਚ ਇੱਕ ਵਿਸ਼ਾਲ ਫੈਨ ਫੋਲੋਵਿੰਗ ਹੈ। ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਉਹਨਾਂ ਦੇ ਨਵੇਂ ਸ਼ੋਅ ਦੀ ਉੱਡੀਕ ਰਹਿੰਦੀ ਹੈ। ਇੰਡੀਆ 'ਚ ਵੀ BTS ਦੇ ਫੈਨਜ਼ ਦੀ ਘਾਟ ਨਹੀਂ ਹੈ। ਇਸ ਵੀਡੀਓ ਵਿੱਚ ਵੇਖੋ BTS ਦਾ ਇੰਡੀਅਨ version..