Madhuri Dixit ਤੇ Tabu ਨੇ ਡਾਂਸ ਫਲੋਰ ਤੇ ਲਾਏ ਅਜਿਹੇ ਠੁੱਮਕੇ ਕਿ ਇਹ ਡਾਂਸ ਵੀਡੀਓ ਕਰਦਵੇਗਾ ਤੁਹਾਡੀ ਪੂਰਾਣੀਆਂ ਯਾਦਾਂ ਤਾਜ਼ਾ
Nov 15, 2022, 20:52 PM IST
ਸੋਸ਼ਲ ਮੀਡਿਆ ਤੇ ਮਾਧੁਰੀ ਦੀਕਸ਼ਿਤ ਤੇ ਤੱਬੂ ਦਾ ਇੱਕ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਮਾਧੁਰੀ ਦੀਕਸ਼ਿਤ ਨੇ ਇੰਸਟਾਗ੍ਰਾਮ 'ਤੇ ਜਾ ਕੇ ਝਲਕ ਦਿਖਲਾ ਜਾ ਦੇ ਸੈੱਟ ਤੋਂ ਤੱਬੂ ਨਾਲ ਡਾਂਸ ਕਲਿੱਪ ਸ਼ੇਅਰ ਕੀਤਾ। ਦੋਵਾਂ ਨੇ 1965 ਦੀ ਫਿਲਮ ਗਾਈਡ ਦੇ ਮਸ਼ਹੂਰ ਗੀਤ ਗਾਤਾ ਰਹੇ ਮੇਰਾ ਦਿਲ 'ਤੇ ਇਕੱਠੇ ਡਾਂਸ ਕੀਤਾ। ਤੱਬੂ ਅਤੇ ਅਜੇ ਦੇਵਗਨ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ਦ੍ਰਿਸ਼ਮ 2 ਦਾ ਪ੍ਰਮੋਸ਼ਨ ਕਰਨ ਰਿਐਲਿਟੀ ਸ਼ੋਅ ਦੇ ਸੈੱਟ ਤੇ ਆਏ ਸੀ।