Viral Video: ਤੌਲੀਆ ਪਾ ਕੇ ਮੈਟਰੋ `ਚ ਚੜ੍ਹਿਆ ਮੁੰਡਾ, ਵੀਡੀਓ ਦੇਖ ਕੇ ਲੋਕਾਂ ਦਾ ਨਹੀਂ ਰੁਕਿਆ ਹਾਸਾ
Fri, 09 Dec 2022-7:13 pm,
Viral Video: ਸੋਸ਼ਲ ਮੀਡਿਆ ਤੇ ਇੱਕ ਬਹੁਤ ਹਾਸੇ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਵੀਡੀਓ 'ਚ ਇੱਕ ਮੁੰਡਾ ਤੌਲੀਆ ਪਾ ਕੇ ਮੈਟਰੋ 'ਚ ਬਹੁਤ ਆਰਾਮ ਨਾਲ ਘੁੰਮ ਰਿਹਾ ਹੈ, ਉਸ ਨੂੰ ਦੇਖ ਕੇ ਤੁਸੀਂ ਵੀ ਭੁਲੇਖੇ 'ਚ ਪੈ ਜਾਵੋਗੇ ਕਿ ਉਹ ਕੀ ਕਰ ਰਿਹਾ ਹੈ। ਵੀਡੀਓ ਵੇਖ ਕੇ ਲੋਕਾਂ ਦਾ ਹਾਸਾ ਨਹੀਂ ਰੁੱਕ ਰਿਹਾ।