ਜਾਦੂਗਰ ਹੈ ਇਹ ਚਿੱਤਰਕਾਰ, ਕੁਛ ਹੀ ਸਕਿੰਟਾਂ `ਚ ਬਣਾ ਦਿੱਤੀ ਦਿਲ ਨੂੰ ਛੂੰ ਜਾਣ ਵਾਲੀ ਪੇਂਟਿੰਗ
Dec 03, 2022, 17:26 PM IST
ਪੇਂਟਿੰਗ ਸਾਰੀਆਂ ਕਲਾਵਾਂ ਵਿੱਚੋਂ ਸਭ ਤੋਂ ਖੂਬਸੂਰਤ ਕਲਾ ਹੈ। ਸਟਿਲ ਲਾਈਫ ਪੇਂਟਿੰਗਾਂ ਦਾ ਜਾਦੂ ਇਹ ਹੈ ਕਿ ਉਹ ਸਾਨੂੰ ਆਪਣੇ ਆਲੇ-ਦੁਆਲੇ ਦੀਆਂ ਆਮ ਵਸਤੂਆਂ ਨੂੰ ਦੇਖਣ ਦਾ ਨਵਾਂ ਤਰੀਕਾ ਦਿਖਾ ਸਕਦੇ ਹਨ। ਅਸੀ ਜਦੋਂ ਉਦਾਸ ਹੁੰਦੇ ਆ ਤਾ ਗਾਣੇ ਸੁਨ ਲੈਣੇ ਆ ਜਾਂ ਕੋਈ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੰਦਾ ਹੈ। ਚਿੱਤਰਕਾਰੀ ਰਾਹੀਂ ਇੱਕ ਇਨਸਾਨ ਆਪਣੇ ਦਿਲ ਤੇ ਜਜ਼ਬਾਤ ਓਹਦੇ 'ਚ ਭਰ ਦਿੰਦਾ ਹੈ। ਇਸ ਵੀਡੀਓ ਵਿੱਚ ਇਕ ਚਿੱਤਰਕਾਰ ਨੇ ਕੁਛ ਹੀ ਸਕਿੰਟਾਂ 'ਚ ਅਜਿਹੀ ਪੇਟਿੰਗ ਬਣਾਈ ਹੈ ਕੀ ਜਿਨੂੰ ਵੇਖਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।