ਆਪਣੇ ਮੈਨੇਜਰ ਦੇ ਵਿਆਹ ਤੇ ਅਦਾਕਾਰਾ ਹਿਨਾ ਖਾਨ ਨੇ ਜੁੱਤੀ ਚੁਰਾਇ ਦੀ ਰਸਮ `ਚ ਲਾੜੇ ਤੋਂ ਮੰਗੀ ਇੰਨੀ ਰਕਮ
Dec 17, 2022, 20:26 PM IST
ਮਸ਼ਹੂਰ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ 'ਚ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਦੇ ਵਿਆਹ 'ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੂਬ ਮਸਤੀ ਕੀਤੀ। ਹਿਨਾ ਖਾਨ ਨੇ ਆਪਣੇ ਮੈਨੇਜਰ ਤੋਂ ਇਕ-ਦੋ ਹਜ਼ਾਰ ਨਹੀਂ ਸਗੋਂ ਲੱਖਾਂ ਰੁਪਏ ਦੀ ਮੰਗ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।