Lohri ਤੋਂ ਪਹਿਲਾਂ ਹੀ ਵੱਧ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗਾਂ ਦੀ ਮੰਗ..
Dec 29, 2022, 19:52 PM IST
ਹਰ ਸਾਲ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈਤੇ ਲੋਹੜੀ ਤੋਂ ਕੁਝ ਮਹੀਨੇ ਪਹਿਲਾਂ ਹੀ ਲੁਧਿਆਣਾ ਵਿੱਚ ਪਤੰਗਾਂ ਦੀ ਵਿਕਰੀ ਸਤਵੇਂ ਅਸਮਾਨ ਤੇ ਹੁੰਦੀ ਹੈ। ਇਸ ਦੌਰਾਨ ਲੋਹੜੀ ਆਉਣ ਤੋਂ ਪਹਿਲਾਂ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਲੁਧਿਆਣਾ ਵਿੱਚ ਜ਼ੋਰ ਸ਼ੋਰ ਨਾਲ ਵਿੱਕ ਰਹੇ ਹਨ ਤੇ ਸਭ ਤੋਂ ਜ਼ਯਾਦਾ ਜੋ ਕਲਾਕਾਰ ਦੇ ਫੈਨਜ਼ ਨੇ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਹੀ ਖਰੀਦ ਰਹੇ ਹਨ।