ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇਹ ਵੀਡੀਓ ਵੇਖ ਫੈਨਜ਼ ਕਿਉਂ ਲਾ ਰਹੇ ਨੇ ਗਾਇਕਾ ਦੇ Pregnant ਹੋਣ ਦਾ ਅਨੁਮਾਨ
Jan 11, 2023, 17:52 PM IST
ਗਾਇਕਾ ਨੇਹਾ ਕੱਕੜ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਹਾਲ 'ਚ ਹੀ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤੀ ਜਿਸਦੇ ਵਿਚ ਕੱਪਲ ਨੂੰ ਓਹਨਾਂ ਦੇ ਨਵੇਂ ਬਣੇ ਘਰ ਦੀ ਜ਼ਮੀਨ 'ਤੇ ਬੈਠੇਚੀਜ਼ਾਂ ਨੂੰ ਅਨਬਾਕਸਿੰਗ ਕਰਦੇ ਦੇਖਿਆ ਜਾ ਸਕਦਾ। ਓਹਨਾਂ ਦੀ ਇਹ ਵੀਡੀਓ ਤੇ ਕੈਪਸ਼ਨ ਵੇਖ ਪ੍ਰਸ਼ੰਸਕ ਅਨੁਮਾਨ ਲਾ ਰਹੇ ਹਨ ਕਿ ਕੀਤੇ ਨੇਹਾ ਕੱਕੜ ਗਰਭਵਤੀ ਤਾ ਨਹੀਂ..