Neha Kakkar ਨੇ ਆਪਣੀ ਮਨਪਸੰਦ ਟੋਪਪਿੰਗਸ ਨਾਲ ਪਹਿਲੀ ਵਾਰ ਬਣਾਇਆ Pizza, ਸਾਂਝਾ ਕੀਤਾ ਪਿਆਰਾ ਵੀਡੀਓ
Jan 05, 2023, 09:13 AM IST
ਗਾਇਕਾ ਨੇਹਾ ਕੱਕੜ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਹਾਲ 'ਚ ਹੀ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤੀ ਜਿਸਦੇ ਵਿਚ ਹੀ ਦੇ ਵੀਡੀਓ ਵਿੱਚ, ਉਹਨਾਂ ਨੇ ਆਪਣੀ ਮਨਪਸੰਦ ਟੋਪਪਿੰਗਸ ਨਾਲ ਪਹਿਲੀ ਵਾਰ ਪੀਜ਼ਾ ਬਣਾਇਆ। ਵੀਡੀਓ ਵਿੱਚ ਨੇਹਾ ਕੱਕੜ ਦੇ ਪਤੀ ਅਤੇ ਗਾਇਕ ਰੋਹਨਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ।