ਸ਼ੁਭਮਨ ਗਿੱਲ ਨੇ ਖੋਲੇ ਆਪਣੇ ਦਿਲ ਦੇ ਰਾਜ, ਇਸ ਬਾਲੀਵੁੱਡ ਅਦਾਕਾਰਾ ਨੂੰ ਕਰ ਰਹੇ ਨੇ Date?
Nov 17, 2022, 01:09 AM IST
ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਜੋੜੇ ਨੇ ਅਧਿਕਾਰਤ ਤੌਰ 'ਤੇ ਡੇਟਿੰਗ ਦੀ ਘੋਸ਼ਣਾ ਨਹੀਂ ਕੀਤੀ, ਪਰ ਵੱਖ-ਵੱਖ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਇਕੱਠੇ ਦੇਖਿਆ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਇੰਟਰਨੈਟ 'ਤੇ ਵਾਇਰਲ ਹੋਇਆਂ ਸਨ। ਹਾਲ 'ਚ ਹੀ ਸ਼ੁਭਮਨ ਗਿੱਲ ਸੋਨਮ ਬਾਜਵਾ ਦੇ ਪੰਜਾਬੀ ਚੈਟ ਸ਼ੋਅ, ‘ਦਿਲ ਦੀਆਂ ਗੱਲਾਂ 2’ ਦੇ ਇੱਕ ਆਗਾਮੀ ਐਪੀਸੋਡ ਲਈ ਸ਼ੂਟ ਕੀਤਾ ਹੈ। ਸ਼ੋਅ 'ਚ ਸੋਨਮ ਨੇ ਸ਼ੁਭਮਨ ਤੋਂ ਪੁੱਛਿਆ ਕਿ ਉਨ੍ਹਾਂ ਮੁਤਾਬਕ ਬਾਲੀਵੁੱਡ 'ਚ ਸਭ ਤੋਂ ਫਿੱਟ ਅਦਾਕਾਰਾ ਕੌਣ ਹੈ। ਇਸਦਾ ਜਵਾਬ ਜਾਣਨ ਲਈ ਵੀਡੀਓ ਨੂੰ ਅੰਤ ਤਕ ਵੇਖੋ