ਸੜਕ ਕਿਨਾਰੇ ਮੂੰਗਫਲੀ ਵੇੱਚਦੇ ਨਜ਼ਰ ਆਏ Comedian Sunil Grover
Nov 15, 2022, 23:13 PM IST
ਆਪਣੀ ਕਾਮੇਡੀ ਲਈ ਮਸ਼ਹੂਰ comedian ਸੁਨੀਲ ਗਰੋਵਰ ਕਦੇ ਟੀਵੀ ਤੇ ਕਦੇ ਫਿਲਮਾਂ ਰਾਹੀਂ ਆਪਣੇ ਫੈਨਸ ਕਾ ਦਿਲ ਜਿੱਤਦੇ ਹਨ। ਹਾਲ 'ਚ ਹੀ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿੱਚ ਸੁਨੀਲ ਸੜਕ ਕਿਨਾਰੇ ਮੂੰਗਫਲੀ ਵੇੱਚਦੇ ਨਜ਼ਰ ਆ ਰਹੇ ਹਨ। ਵੀਡੀਓ ਵੇਖੋ ਤੇ ਜਾਣੋ..