ਮਨਕੀਰਤ ਔਲਖ, ਪਰਮੀਸ਼ ਵਰਮਾ ਤੋਂ ਲੈਕੇ ਦਿਲਜੀਤ ਦੋਸਾਂਝ ਤੱਕ ਹੋਏ ਨੇ ਇਸ ਸਾਲ ਵਿਵਾਦਾਂ ਦਾ ਸ਼ਿਕਾਰ, ਜਾਣੋ ਸਾਲ 2022 ਦੀਆਂ Pollywood Controversies...
Dec 28, 2022, 21:20 PM IST
ਪੰਜਾਬੀ ਇੰਡਸਟਰੀ ਲਈ ਸਾਲ 2022 ਕਾਫੀ ਵਿਅਸਤ ਤੇ ਵਿਵਾਦਪੂਰਨ ਰਿਹਾ ਹੈ। ਪੋਲੀਵੁਡ ਵਿੱਚ ਵੀ ਕਲਾਕਾਰਾਂ ਨੂੰ ਕਾਫੀ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦੇ ਚਲਦੇ ਅੱਜ ਵੀਡੀਓ 'ਚ ਜਾਣੋ ਕੁਝ ਅਜਿਹੇ ਪੰਜਾਬੀ ਕਲਾਕਾਰਾਂ ਬਾਰੇ ਜੋਂ ਇਸ ਸਾਲ ਵਿਵਾਦਾਂ ਵਿੱਚ ਰਹੇ ਹਨ। ਵੀਡੀਓ 'ਚ ਜਾਣੋ ਪੂਰੀ ਜਾਣਕਾਰੀ..