Suniel Shetty ਦੀ ਨਵੀਂ Look ਦੇ ਕਾਤਲ ਹੋਏ ਫੈਨਸ, ਇਹ Transformation ਵੇਖ ਉੱਡ ਜਾਣਗੇ ਤੁਹਾਡੇ ਹੋਸ਼..
Nov 16, 2022, 19:30 PM IST
ਇਸ ਵੀਡੀਓ 'ਚ ਵੇਖੋ ਸੁਨੀਲ ਸ਼ੇੱਟੀ ਦੀ ਨਵੀਂ ਲੁੱਕ ਜਿਨੂੰ ਵੇਖ ਕੇ ਫੈਨਸ ਕਾਫੀ ਟਿੱਪਣੀਆਂ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਸੁਨੀਲ ਸ਼ੈੱਟੀ ਵੈੱਬ ਸੀਰੀਜ਼ ਧਾਰਾਵੀ ਬੈਂਕ ਨਾਲ ਆਪਣਾ OTT ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸੁਨੀਲ ਸ਼ੈੱਟੀ ਦੇ ਨਾਲ ਇਸ ਸੀਰੀਜ਼ ਵਿੱਚ ਵਿਵੇਕ ਓਬਰਾਏ ਅਤੇ ਸੋਨਾਲੀ ਕੁਲਕਰਨੀ ਵੀ ਮੁੱਖ ਭੂਮਿਕਾ ਨਿਭਾਉਂਦੇ ਵੇਖੇ ਜਾਣਗੇ। ਇਹ ਵੈੱਬ ਸੀਰੀਜ਼ 19 ਨਵੰਬਰ ਨੂੰ ਪ੍ਰੀਮੀਅਰ ਹੋਵੇਗੀ।