ਕੈਨੇਡਾ ਕਿਉਂ ਕਰ ਰਿਹਾ ਹੈ ਵੱਧ ਤੋਂ ਵੱਧ Immigrants ਦਾ ਸਵਾਗਤ ?
Nov 11, 2022, 00:50 AM IST
ਪੰਜਾਬੀਆਂ ਨੇ ਪਹਿਲੀ ਵਾਰ 19ਵੀਂ ਸਦੀ ਦੇ ਅੰਤ ਵਿੱਚ ਜੰਗਲਾਤ ਉਦਯੋਗ ਵਿੱਚ ਕੰਮ ਕਰਨ ਲਈ ਕੈਨੇਡਾ ਵਿੱਚ ਪਹੁੰਚ ਕੀਤੀ। ਅੱਜ-ਕੱਲ ਵਧੇਰੇ ਸਟੂਡੈਂਟਸ ਕੈਨੇਡਾ ਤੇ ਹੋਰ ਵਿਦੇਸ਼ੀ ਥਾਵਾਂ ਤੇ ਜਾਣ ਲਈ ਉਤਸਾਹਿਤ ਹਨ। ਇਸ ਵੀਡੀਓ 'ਚ ਗੱਲ ਕੀਤੀ ਜਾਵੇਗੀ ਕਿ ਆਖ਼ਿਰ ਕੈਨੇਡਾ ਕਿਉਂ ਕਰ ਰਿਹਾ ਹੈ ਵੱਧ ਤੋਂ ਵੱਧ Immigrants ਦਾ ਸਵਾਗਤ ਤੇ ਓਦੇ ਕੀ ਲਾਭ ਹਨ। ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਅੰਤ ਤੱਕ ਦੇਖੋ ..