ਇਹ ਕੁੱਤਾ ਹੈ Golgappe ਦਾ ਦੀਵਾਨਾ..
Nov 18, 2022, 20:13 PM IST
ਸੋਸ਼ਲ ਮੀਡਿਆ ਤੇ ਇੱਕ ਕੁੱਤੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਕੁੱਤੇ ਨੂੰ ਗੋਲਗੱਪੇ ਖਵਾ ਰਹੀ ਹੈ ਤੇ ਕੁੱਤਾ ਵੀ ਬੜੇ ਸ਼ੌਂਕ ਨਾਲ ਉਹਨਾਂ ਦਾ ਸੇਵਨ ਕਰ ਰਿਹਾ ਹੈ, ਵੀਡੀਓ ਵੇਖੋ ਤੇ ਜਾਣੋ..