Viral Video: ਮਾਈਨਸ 27 ਡਿਗਰੀ `ਚ ਕੜਾਕੇ ਦੀ ਠੰਡ ਵਿੱਚ ਸਵਿਮ ਸੂਟ ਪਾ ਕੇ ਝੀਲ ਵਿੱਚ ਨਹਾਉਂਦੀ ਨਜ਼ਰ ਆਈ ਇਹ ਕੁੜੀ, ਵੀਡੀਓ ਹੋਰਿਆ ਵਾਇਰਲ
Jan 02, 2023, 22:52 PM IST
Viral Video: ਸੋਸ਼ਲ ਮੀਡਿਆ ਤੇ ਇਕ ਕੁੜੀ ਮਾਈਨਸ 27 ਡਿਗਰੀ ਦੀ ਕੜਾਕੇ ਦੀ ਠੰਡ ਵਿੱਚ ਸਵਿਮ ਸੂਟ ਪਾ ਕੇ ਝੀਲ ਵਿੱਚ ਟਹਿਲਦੀ ਨਜ਼ਰ ਆਈ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਗਰਮ ਰੱਖਣ ਲਈ ਕੌਫੀ ਪੀਤੀ।ਇਸ ਕੁੜੀ ਦਾ ਵੀਡੀਓ ਇੰਟਰਨੇਟ ਤੇ ਵਾਇਰਲ ਹੋ ਰਿਹਾ ਹੈ।