ਖੇਤਾਂ `ਚ ਕੰਮ ਕਰ ਰਹੇ ਪੰਜਾਬ ਦੇ ਕਿਸਾਨ ਨੂੰ ਫੋਟੋਗ੍ਰਾਫਰ ਨੇ ਕਿਹਾ ਕੁਝ ਅਜਿਹਾ, ਅੱਗੇ ਜੋ ਹੋਇਆ ਉਹਨੇਂ ਜਿੱਤ ਲਿਆ ਲੱਖਾਂ ਦਾ ਦਿਲ
Dec 22, 2022, 17:39 PM IST
ਸੋਸ਼ਲ ਮੀਡਿਆ ਤੇ ਪੰਜਾਬ ਦੇ ਇੱਕ ਕਿਸਾਨ ਦੀ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਲਈ ਪੋਜ਼ ਦੇਣ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਕਿਸਾਨ ਦੀ ਸਾਦਗੀ ਨਾਲ ਇੰਸਟਾਗ੍ਰਾਮ ਅਤੇ ਇੰਟਰਨੈੱਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਾਇਰਲ ਵੀਡੀਓ ਨੂੰ ਸੁਤੇਜ ਸਿੰਘ ਪੰਨੂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਇਹ ਜ਼ਰੂਰ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਏਗਾ।