ਪੰਜਾਬ - ਹਰਿਆਣਾ ਵਿੱਚ Red Alert ਜਾਰੀ, ਵੀਡੀਓ `ਚ ਜਾਣੋ ਕੀ ਆਖਿਰ ਕਿਸ ਦਿਨ ਤੋਂ ਬਾਅਦ ਠੰਡ ਦੀ ਤੀਬਰਤਾ ਘੱਟਣ ਦੀ ਹੈ ਸੰਭਾਵਨਾ..
Jan 05, 2023, 11:44 AM IST
ਉੱਤਰੀ ਭਾਰਤ ਵਿੱਚ ਠੰਡ ਸਾਰੇ ਰਿਕਾਰਡ ਤੋੜੀ ਨਜ਼ਰ ਆ ਰਹੀ ਹੈ। ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਪੱਛਮੀ ਹਵਾਵਾਂ ਕਾਰਨ ਸਰਦੀ ਜਾਰੀ ਹੈ। ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਦਿੱਲੀ ਐਨਸੀਆਰ ਸੀਤ ਲਹਿਰ ਦੀ ਲਪੇਟ ਵਿੱਚ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਸਥਿਤੀ ਵਿੱਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ ਨਾਲੇ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ।