ਕੈਪਟਨ ਅਮਰਿੰਦਰ ਨੂੰ ਆਹ ਕੀ ਕਹਿ ਗਏ ਕਾਂਗਰਸੀ ਸੁਣੋ
Sep 27, 2022, 11:13 AM IST
ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਦੇ ਨਿਸ਼ਾਨੇ 'ਤੇ ਹਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੈਪਟਨ ਤੇ ਹਮਲਾ ਬੋਲਿਆ ਗਿਆ ਇਸ ਦੇ ਨਾਲ ਹੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕਿਹਾ ਗਿਆ ਕਿ ਕੈਪਟਨ ਦਾ ਤਾਂ ਕੰਮ ਹੋ ਗਿਆ ਤੁਸੀ ਵੀ ਵੇਖੋ ਵੀਡੀਓ