ਚਿੱਟਾ ਏੇਥੇ ਮਿਲਦਾ ਹੈ ਨਸ਼ੇ ਨੂੰ ਲੈ ਕੇ ਨੌਜਵਾਨ ਨੇ ਲਗਾਇਆ ਬੋਰਡ
Oct 08, 2022, 12:00 PM IST
ਪਿੰਡ ਵਾਸੀਆਂ ਵੱਲੋਂ ਸ਼ਰੇਆਮ ਨਸ਼ਾ ਸਪਲਾਈ ਤੋਂ ਦੁੱਖੀ ਹੋ ਕੇ ਪਿੰਡ ਦੇ ਬਾਹਰ ਬੋਰਡ ਲਗਾਇਆ ਗਿਆ ਜਿਸ ਉੱਪਰ ਲਿਖਿਆ ਸੀ ਕਿ ਚਿੱਟਾ ਇੱਧਰ ਮਿਲਦਾ ਹੈ ਬੋਰਡ ਲਗਵਾਉਣ ਵਾਲੇ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਰੇਆਮ ਚਿੱਟਾ ਵਿਕਣ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਦੁੱਖੀ ਹੋ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਬੋਰਡ ਲਗਾਇਆ ਗਿਆ