FilmFare Awards 2022: FilmFare Awards ਲਈ ਕੁਝ ਇਸ ਤਰ੍ਹਾਂ ਡ੍ਰੇਸ ਅੱਪ ਹੋਈ ਸ਼ਹਿਨਾਜ਼ ਗਿੱਲ, ਫੈਨਸ ਨਹੀਂ ਹਟਾ ਸਕੇ ਨਜ਼ਰਾਂ
Aug 31, 2022, 15:52 PM IST
FilmFare Awards 2022: ਸ਼ਹਿਨਾਜ਼ ਗਿੱਲ ਨੇ 67ਵੇਂ ਫਿਲਮਫੇਅਰ ਅਵਾਰਡਸ ਲਈ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨਡ ਸ਼ਾਨਦਾਰ ਚਿੱਟੀ ਸਾੜੀ ਵਾਲਾ ਐਥਿਨਕ ਲੁਕ ਚੁਣਿਆ ਤੇ ਰੇਡ ਕਾਰਪਟ 'ਤੇ ਆਪਣਾ ਜਾਦੂ ਬਿਖੇਰਿਆ। ਸ਼ਹਿਨਾਜ਼ ਨੇ ਇਕ ਵਾਰ ਫਿਰ ਆਪਣੇ ਸ਼ਾਹੀ ਲੁੱਕ ਨਾਲ ਫੈਨਸ ਦਾ ਦਿਲ ਜਿੱਤਿਆ। ਸ਼ਾਨਦਾਰ ਅਭਿਨੇਤਰੀ ਅਤੇ ਇੰਟਰਨੈਟ ਸਨਸਨੀ ਆਪਣੇ ਮੌਜੂਦਾ ਫੈਸ਼ਨ ਨੂੰ ਰੁਝਾਨਾਂ ਅਪਡੇਟ ਕਰਨ ਵਿਚ ਕਦੇ ਵੀ ਅਸਫਲ ਨਹੀਂ ਹੁੰਦੀ ।