Punjab News: ਛੋਟੀ ਬੱਚੀ ਨਾਲ ਨਿਯੁਕਤੀ ਪੱਤਰ ਲੈਣ ਪੁੱਜੀ ਔਰਤ ਹੋਈ ਭਾਵੁਕ, ਸੀਐਮ ਦਾ ਕੀਤਾ ਧੰਨਵਾਦ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਹਤ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ 293 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦੇ ਕੇ ਮੁਬਾਰਕਬਾਦ ਦਿੱਤੀ ਹੈ। ਇਸ ਦੌਰਾਨ ਆਪਣੇ ਛੋਟੀ ਬੱਚੀ ਨਾਲ ਨਿਯੁਕਤੀ ਪੱਤਰ ਲੈਣ ਪੁੱਜੀ ਔਰਤ ਭਾਵੁਕ ਹੋ ਗਈ। ਇਸ ਦੌਰਾਨ ਔਰਤ ਨੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ।