Dilroz Murder Case: ਦਿਲਰੋਜ਼ ਦੀ ਕਾਤਲ ਔਰਤ ਨੂੰ ਮਿਲੀ ਫਾਂਸੀ ਦੀ ਸਜ਼ਾ; ਮਾਸੂਮ ਦੇ ਮਾਪਿਆਂ ਦਾ ਫੁੱਟਿਆ ਦਰਦ, ਦੇਖੋ ਭਾਵੁਕ ਵੀਡੀਓ
Dilroz Murder Case: ਲੁਧਿਆਣਾ ਦੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਦਿਲਰੋਜ਼ ਦਾ 28 ਨਵੰਬਰ 2021 ਨੂੰ ਬੇਰਹਿਮੀ ਨਾਲ ਜਿੰਦਾ ਦਫ਼ਨਾ ਕੇ ਕਤਲ ਕਰ ਦਿੱਤਾ ਸੀ। ਅੱਜ ਜੱਜ ਮਨੀਸ਼ ਸਿੰਘਲ ਨੇ ਗੁਆਂਢੀ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਤੋਂ ਬਾਅਦ ਮਾਸੂਮ ਬੱਚੀ ਦੇ ਮਾਪਿਆਂ ਦਾ ਦਰਦ ਫੁੱਟ ਪਿਆ।