Bathinda News: ਬਠਿੰਡਾ ਬਾਰ ਐਸੋਸੀਏਸ਼ਨ `ਚ ਲੱਗੀਆਂ ਰੌਣਕਾਂ; ਤੀਜ ਫੈਸਟੀਵਲ ਮੌਕੇ ਮਹਿਲਾ ਵਕੀਲਾਂ ਨੇ ਪਾਇਆ ਗਿੱਧਾ
Bathinda News: ਬਠਿੰਡਾ ਬਾਰ ਐਸੋਸੀਏਸ਼ਨ ਅੰਦਰ ਅੱਜ ਤੀਜ ਫੈਸਟੀਵਲ ਮੌਕੇ ਵਕੀਲ ਮਹਿਲਾਵਾਂ ਤੇ ਲੜਕੀਆਂ ਨੇ ਗਿੱਧਾ ਪਾਇਆ। ਲਹਿੰਗੇ ਤੇ ਰੰਗ ਬਿਰੰਗੀਆਂ ਚੁੰਨੀਆਂ ਵਿੱਚ ਗਿੱਧਾ ਤੇ ਬੋਲੀਆਂ ਪਾਉਂਦੀਆਂ ਨਜ਼ਰ ਆਈਆਂ। ਵਕੀਲਾਂ ਨੇ ਬਾਰ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ।