Women Helpline Numbers: ਹਰ ਮਹਿਲਾ ਦੇ ਫੋਨ `ਚ ਸੇਵ ਹੋਣੇ ਚਾਹੀਦੇ ਨੇ ਇਹ 4 ਨੰਬਰ; ਐਮਰਜੈਂਸੀ ਹਾਲਾਤ `ਚ ਆਉਣਗੇ ਕੰਮ

ਰਵਿੰਦਰ ਸਿੰਘ Sun, 25 Feb 2024-12:13 pm,

Women Helpline Numbers: ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੱਖ-ਵੱਖ ਐਮਰਜੈਂਸੀ ਨੰਬਰ ਜਾਰੀ ਕੀਤੇ ਹੋਏ ਹਨ। ਇਹ ਨੰਬਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੇਂ ਹਾਲਾਤ ਨੂੰ ਦੇਖਦੇ ਹੋਏ ਜਾਰੀ ਕੀਤੇ ਗਏ ਹਨ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਔਰਤਾਂ ਲਈ ਜਾਰੀ ਕੀਤੇ ਗਏ ਐਮਰਜੈਂਸੀ ਨੰਬਰਾਂ ਦੀ ਜਾਣਕਾਰੀ ਦੇ ਰਹੇ ਹਾਂ।

More videos

By continuing to use the site, you agree to the use of cookies. You can find out more by Tapping this link