Wrestler Vinesh Phogat: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੈਸਲਰ ਵਿਨੇਸ਼ ਫੋਗਾਟ, ਵੇਖੋ ਵੀਡੀਓ
Wrestler Vinesh Phogat at Amritsar: ਰੈਸਲਰ ਵਿਨੇਸ਼ ਫੋਗਾਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਪੈਰਿਸ ਓਲੈਂਪਿਕ ਵਿੱਚ ਵੀ ਰੇਸਲਿੰਗ ਖੇਡ ਚੁੱਕੇ ਹਨ। ਵਿਨੇਸ਼ ਫ਼ੋਗਾਟ100 ਗ੍ਰਾਮ ਵਜ਼ਨ ਜਿਆਦਾ ਹੋਣ ਕਾਰਨ ਫਾਈਨਲ ਵਿੱਚ ਨਹੀਂ ਖੇਡ ਸਕੇ ਸੀ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।