Wrong Transaction News: ਗ਼ਲਤ ਟ੍ਰਾਂਜੈਕਸ਼ਨ ਦੇ ਪੈਸੇ ਇੱਕ ਮਿੰਟ `ਚ ਹੋਣਗੇ ਵਾਪਸ, ਦੇਖੋ ਵੀਡੀਓ

ਰਵਿੰਦਰ ਸਿੰਘ Sun, 25 Feb 2024-5:13 pm,

Wrong Transaction News: ਕਈ ਵਾਰ ਲੋਕ ਭੁਲੇਖੇ ਨਾਲ ਗਲਤ ਖਾਤੇ ਵਿੱਚ ਟ੍ਰਾਂਜੈਕਸ਼ਨ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗਲਤੀ ਨਾਲ ਹੋਰ ਖਾਤੇ ਵਿੱਚ ਭੇਜੇ ਪੈਸੇ ਵਾਪਸ ਲਿਆਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਵਾਂਗਾ। ਇਹ ਸ਼ਿਕਾਇਤ ਟ੍ਰਾਂਜੈਕਸ਼ਨ ਕਰਨ ਦੇ ਤਿੰਨ ਦਿਨ ਦੇ ਅੰਦਰ ਕਰੋ।

More videos

By continuing to use the site, you agree to the use of cookies. You can find out more by Tapping this link