WWE ਸਟਾਰ ਗੋਲਡਬਰਗ ਨੇ ਆਪਣੇ ਇੰਸਟਾਗ੍ਰਾਮ `ਤੇ ਸਾਂਝੀ ਕੀਤੀ ਸਿੱਧੂ ਮੂਸੇਵਾਲਾ ਦੇ ਗੀਤ `ਤੇ ਬਣੀ ਰੀਲ
Jan 27, 2023, 12:59 PM IST
WWE star Goldberg shares reel on Sidhu Moosewala song: WWE ਦੇ ਸਟਾਰ ਗੋਲਡਬਰਗ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਬਣੀ ਰੀਲ ਨੂੰ ਸਾਂਝਾ ਕੀਤਾ। ਜਿਵੇਂ ਹੀ ਗੋਲਡਬਰਗ ਨੇ ਇਹ ਰੀਲ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਤਾਂ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ ਅਤੇ ਨਾ ਸਿਰਫ਼ ਲੋਕਾਂ ਨੂੰ ਸਿੱਧੂ ਦੀ ਯਾਦ ਆਈ ਸਗੋਂ ਉਨ੍ਹਾਂ ਨੇ ਗੋਲਡਬਰਗ ਦੀ ਵੀ ਸ਼ਲਾਘਾ ਕੀਤੀ।