New Year Celebration in Auckland: ਆਕਲੈਂਡ `ਚ ਸਾਲ 2024 ਦਾ ਭਰਵਾਂ ਹੋਇਆ ਸਵਾਗਤ, ਦੇਖੋ ਪੂਰੀ ਵੀਡੀਓ

ਰਵਿੰਦਰ ਸਿੰਘ Sun, 31 Dec 2023-5:00 pm,

ਭਾਰਤ ਵਿੱਚ ਨਵੇਂ ਸਾਲ 2024 ਦਾ ਸਵਾਗਤ ਕਰਨ ਲਈ ਪੂਰਾ ਦੇਸ਼ ਪੱਬਾਂ ਭਾਰ ਅਤੇ ਜਸ਼ਨ ਦਾ ਮਾਹੌਲ ਹੈ। ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਵੇਂ ਸਾਲ 2024 ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ 2023 ਨੂੰ ਅਲਵਿਦਾ ਕਿਹਾ ਗਿਆ।

More videos

By continuing to use the site, you agree to the use of cookies. You can find out more by Tapping this link