ਨਵੇਂ ਸਾਲ ਮੌਕੇ ਗਰਲਫ੍ਰੈਂਡ ਨਾਲ ਰੋਮਾਂਟਿਕ ਹੋਏ Yo Yo Honey Singh, ਕੀਤੀ Kiss, ਵੀਡੀਓ ਵੇਖ ਉੱਡ ਜਾਣਗੇ ਹੋਸ਼
Honey Singh With Girl Friend Tina Thadani video: ਰੈਪਰ ਯੋ ਯੋ ਹਨੀ ਸਿੰਘ (Honey Singh) ਨੇ ਆਪਣੀ ਗਰਲਫ੍ਰੈਂਡ ਟੀਨਾ ਥਡਾਨੀ (Tina Thadani) ਨਾਲ ਇਕ ਬੇਹੱਦ ਹੀ ਰੋਮਾਂਟਿਕ ਅਤੇ ਮਸਤੀ ਭਰਿਆ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਯੋ ਯੋ ਹਨੀ ਸਿੰਘ ਆਪਣੀ ਪ੍ਰੇਮਿਕਾ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਹੈ। ਇਸ ਰੋਮਾਂਟਿਕ ਵੀਡੀਓ 'ਚ ਟੀਨਾ ਹਨੀ (Honey Singh)ਨੂੰ ਗਲੇ ਲਗਾਉਂਦੀ ਅਤੇ kiss ਕਰਦੀ ਨਜ਼ਰ ਆ ਰਹੀ ਹੈ।