Baba Ramdev: ਮੈਡਮ ਤੁਸਾਦ ਮਿਊਜ਼ੀਅਮ `ਚ ਸਥਾਪਿਤ ਕੀਤੀ ਗਈ ਰਾਮਦੇਵ ਦੀ ਮੂਰਤੀ
Baba Ramdev: ਹੁਣ ਇਕ ਹੋਰ ਰਿਕਾਰਡ ਯੋਗ ਗੁਰੂ ਬਾਬਾ ਰਾਮਦੇਵ ਦੇ ਨਾਂ ਦਰਜ ਹੋਣ ਜਾ ਰਿਹਾ ਹੈ। ਉਨ੍ਹਾਂ ਦਾ ਬੁੱਤ ਨਿਊਯਾਰਕ ਦੇ ਤੁਸਾਦ ਮਿਊਜ਼ੀਅਮ 'ਚ ਲਗਾਇਆ ਜਾ ਰਿਹਾ ਹੈ। ਬਾਬਾ ਰਾਮਦੇਵ ਦਾ ਬੁੱਤ ਬਣਾਇਆ ਗਿਆ। ਇਹ ਪ੍ਰਤੀਰੂਪ ਸਮਾਗਮ ਲਈ ਦਿੱਲੀ ਪਹੁੰਚ ਗਿਆ ਹੈ, ਜਿਸ ਨੂੰ ਅੱਜ ਦੇ ਸਮਾਗਮ ਤੋਂ ਬਾਅਦ ਨਿਊਯਾਰਕ ਭੇਜਿਆ ਜਾਵੇਗਾ।