ਸੰਨ 2021 ਵਿਚ ਭਾਰਤ ਵਿੱਚ ਸੜਕੀ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਤੁਸੀ ਵੀ ਜਾਣੋ,ਪੰਜਾਬ ਦੇ ਅੰਕੜੇ ਬਾਰੇ ਵੀ ਜਾਣੋ
Sep 05, 2022, 17:52 PM IST
ਐਨ.ਸੀ.ਆਰ.ਬੀ ਵੱਲੋਂ 2021 ਦੌਰਾਨ ਹੋਈਆਂ ਸੜਕੀ ਦੁਰਘਟਨਾਵਾਂ ਦੇ ਤਾਜਾ ਅੰਕੜੇ ਜਾਰੀ ਕੀਤੇ ਗਏ ਹਨ ਤੁਸੀ ਵੀ ਜਾਣੋ ਭਾਰਤ ਵਿੱਚ ਰੋਜ਼ਾਨਾ ਕਿੰਨੀਆਂ ਮੌਤਾਂ ਐਕਸੀ਼ਡੈਂਟ ਕਾਰਨ ਹੁੰਦੀਆਂ ਹਨ ਇਸਦੇ ਨਾਲ ਪੰਜਾਬ ਦੇ ਅੰਕੜਿਆਂ 'ਤੇ ਵੀ ਪਾਓ ਨਜ਼ਰ